ਕਿਸੇ ਪਿੰਡ ਚ ਇੱਕ ਫਕੀਰ ਸੀ।
ਇੱਕ ਵਾਰ ਉਹ ਆਪਣੇ ਨਾਲ ਦੇ ਹੀ ਪਿੰਡ ਚ' ਚੱਲ ਰਹੇ ਵਿਆਹ-ਸ਼ਾਦੀ ਦੇ ਪੋ੍ਗਰਾਮ ਵਿੱਚ ਚਲਾ ਗਿਆ।
ਪਰ ਉੱਥੇ ਲੋਕ ਉਸਦੇ ਸਾਦੇ ਕੱਪੜਿਆ ਵੱਲ ਦੇਖ ਕੇ ਉਸਦਾ ਮਖੌਲ ਉਡਾਉਣ ਲੱਗ ਗਏ ਤੇ ਉਸ ਵੱਲ ਦੇਖ ਕੇ ਜੋਰ-ਜੋਰ ਨਾਲ ਹੱਸਣ ਲੱਗ ਪਏ।
ਫਕੀਰ ਇਹ ਸਭ ਦੇਖ ਕੇ ਕਾਫੀ ਦੁੱਖੀ ਹੋਇਆ। ਫਕੀਰ ਨੇ ਲੋਕਾ ਨੂੰ ਕਾਫੀ ਸਮਝਾਇਆ - ਅਸੀ ਫਕੀਰ ਆ! ਅਸੀ ਤਾਂ ਰੱਬ ਦੇ ਆਸਰੇ ਜਿਉਨੇ ਆ! ਸਾਡਾ ਮਖੌਲ ਨਾ ਉਡਾਓ!
ਪਰ ਫੇਰ ਵੀ ਲੋਕਾ ਤੇ ਭੋਰਾ ਵੀ ਅਸਰ ਨੀ ਹੋਇਆ, ਉਹ ਉਸੇ ਤਰ੍ਹਾ ਹੀ ਹੱਸਦੇ ਰਹੇ।
ਫੇਰ ਅਚਾਨਕ ਹੀ ਲੋਕਾ ਨੂੰ ਦਿਖਣਾ ਬੰਦ ਹੋ ਗਿਆ, ਉਹਨਾ ਦੀਆ ਅੱਖਾ ਸਾਹਮਣੇ ਹਨੇਰਾ ਛਾਅ ਗਿਆ। ਉਹ ਅੰਨੇ ਹੋ ਗਏ।
ਫਿਰ ਉਹਨਾ ਸਾਰਿਆ ਨੇ ਭੱਜ ਕੇ ਫਕੀਰ ਦੇ ਪੈਰ ਫੜ ਲਏ, ਤੇ ਕਹਿਣ ਲੱਗੇ - ਬਾਬਾ ਜੀ! ਸਾਨੂੰ ਮਾਫ ਕਰ ਦੋ! ਸਾਡੇ ਤੋ ਭੁੱਲ ਹੋ ਗਈ।
,
,
,
,
ਫਕੀਰ ਨੇ ਆਪਣੇ ਪੈਰਾ ਤੋ ਚੱਪਲ ਲਾ ਕੇ ਕੱਲੇ-ਕੱਲੇ ਦੇ ਸਿਰ ਚ' ਮਾਰੀ ਤੇ ਬੋਲੇ - ਕੰਜਰੋ! ਬੱਤੀ ਗਈ ਆ! ਕੋਈ ਜਰਨੇਟਰ ਚਲਾ ਦੋ! ਮੈਨੂੰ ਵੀ ਨੀ ਦਿਸਦਾ। 😛 😛
सोमवार, 20 जून 2016
Join me
सदस्यता लें
टिप्पणियाँ भेजें (Atom)
"1929 का वो समुद्री राज: आसमान में दिखा विशाल चमकता 'क्रॉस' जिसे विज्ञान ने भी माना अनसुलझा!"
1929: अटलांटिक महासागर का वो 'चमकता क्रॉस' – एक अनसुलझी समुद्री पहेली 1929: अटलांटिक का 'क्रूसिफॉर्म' रहस्य (The Deep Dive)...
-
तुंगुस्का फाइल्स: क्या वह सच में एक एस्टेरॉयड (Asteroid) था या दुनिया से छिपाया गया कोई बड़ा राज? 30 जून 1908, सुबह के 7:17 बजे। साइबेरिया क...
-
1. 1909: रहस्यमयी हवाई जहाजों का आतंक (The New Zealand Airship Wave) 1: इंसानी तकनीक से कोसों आगे बात 1909 की है। उस समय इंसानी हवाई जहाज (A...
-
फ़ातिमा का सच: आस्था का 'चमत्कार' या ब्रह्मांड का कोई 'संकेत'? 13 अक्टूबर 1917 का दिन इतिहास के पन्नों में एक ऐसी रहस्यमयी ...
कोई टिप्पणी नहीं:
एक टिप्पणी भेजें